Punjab

Prabhatferi 'ਚ Radha-Krishna ਦੀਆਂ ਝਾਕੀਆਂ ਨੇ ਖਿੱਚਿਆ ਧਿਆਨPunjabkesari TV

5 years ago

ਰਾਮਨੌਮੀ ਦੇ ਪਾਵਨ ਉਤਸਵ ਨੂੰ ਲੈ ਕੇ ਰਾਮ ਭਗਤਾਂ ਵਲੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ....ਤੇ 13 ਅਪ੍ਰੈਲ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ ਸਜਾਈ ਜਾਣ ਵਾਲੀ ਰਾਮਨੌਮੀ ਸ਼ੋਭਾਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਵੀ ਜਾ ਰਿਹਾ ਐ ... ਇਸੇ ਕੜੀ ਤਹਿਤ 14ਵੀਂ ਪ੍ਰਭਾਤਫੇਰੀ ਕਾਜ਼ੀ ਮੰਡੀ ਦੇ ਸ਼ਿਵ ਮੰਦਿਰ ਤੋਂ ਆਰੰਭ ਹੋਈ ...ਇਸ ਪ੍ਰਭਾਤਫੇਰੀ ਦੀ ਅਗਵਾਈ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੀ ....ਜਦਕਿ ਵੱਡੀ ਗਿਣਤੀ 'ਚ ਰਾਮ ਭਗਤਾਂ ਨੇ ਪ੍ਰਭਾਤਫੇਰੀ 'ਚ ਹਾਜ਼ਰੀ ਲਗਵਾਈ...ਤੇ ਰਾਮਨਾਮ ਦੀ ਅੰਮ੍ਰਿਤ ਵਰਖਾ ਦਾ ਆਨੰਦ ਮਾਣਿਆ.... ਪ੍ਰਭਾਤ ਫੇਰੀ ਦੌਰਾਨ ਰਾਧਾ- ਕ੍ਰਿਸ਼ਨ ਦੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ... ਪੰਜਾਬ ਕੇਸਰੀ ਗਰੁੱਪ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਲੱਕੀ ਡਰਾਅ ਕੱਢੇ... ਜਿਸ  ਉਪਰੰਤ ਉਨ੍ਹਾਂ ਵਲੋਂ ਰਾਮ ਭਗਤਾਂ ਨੂੰ ਸਨਮਾਨਿਤ ਵੀ ਕੀਤਾ... ਪ੍ਰਭਾਤਫੇਰੀ ਦੌਰਾਨ ਰਾਮ ਭਗਤਾਂ ਵਲੋਂ ਥਾਂ-ਥਾਂ 'ਤੇ ਲੰਗਰ ਲਗਾਏ ਗਏ...ਤੇ ਪ੍ਰਭਾਤ ਫੇਰੀ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ... 
 

NEXT VIDEOS