Punjab

ਜੁੱਲੀ ਬਿਸਤਰਾ ਗੋਲ ਕਿਸਦਾ ਕਰਨਗੇ Sher Singh Ghubaya ?Punjabkesari TV

4 years ago

ਵਿਰੋਧੀਆਂ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਸ਼ੇਰ ਸਿੰਘ ਘੁਬਾਇਆ ਚੋਣ ਮੈਦਾਨ 'ਚ ਉਤਰ ਗਏ ਨੇ। ਕਾਂਗਰਸ ਪਾਰਟੀ ਨੇ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਚੋਣ ਲੜਣ ਦੀ ਜ਼ਿੰਮੇਵਾਰੀ ਸੌਂਪੀ ਹੈ। ਅਕਾਲੀ ਦਲ ਨੇ ਹਾਲੇ ਆਪਣਾ ਪੱਤਾ ਨਹੀਂ ਖੋਲਿਆ। ਆਮ ਆਦਮੀ ਪਾਰਟੀ ਨੇ ਹਰਜਿੰਦਰ ਕਾਕਾ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਹੰਸ ਰਾਜ ਗੋਲਡਨ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

 

NEXT VIDEOS