Punjab

ਜਾਣੋ Sher Singh Ghubaya ਦੇ ਗੋਦ ਲਏ ਪਿੰਡ ਦਾ ਹਾਲPunjabkesari TV

5 years ago

ਐੱਮ. ਪੀਜ਼ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਪੰਜ ਸਾਲ ਪਹਿਲਾਂ ਕਈ ਪਿੰਡ ਗੋਦ ਲਏ ਗਏ ਸਨ.... ਹੁਣ ਜਦੋਂ ਦੁਬਾਰਾ ਲੋਕ ਸਭਾ ਚੋਣਾਂ ਸਿਰ 'ਤੇ ਨੇ.... ਤਾਂ ਇਕ ਵਾਰ ਉਨ੍ਹਾਂ ਪਿੰਡਾਂ ਦਾ ਹਾਲ ਜਾਣ ਲੈਂਦੇ ਹਾਂ.... ਜਿਹੜੇ ਮੰਤਰੀਆਂ ਦੀ ਗੋਦ ਦਾ ਸ਼ਿੰਗਾਰ ਬਣੇ ਸਨ.... ਇਸੇ ਤਹਿਤ ਪੇਸ਼ ਹੈ ਫਿਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਗੋਦ ਲਏ ਪਿੰਡ ਢੰਡੀ ਕਦੀਮ ਦਾ ਰਿਪੋਰਟ ਕਾਰਡ.... ਪਿੰਡ ਵਾਸੀਆਂ ਤੋਂ ਹੀ ਜਾਣਦੇ ਹਾਂ ਕਿ ਇਸ ਪਿੰਡ ਵਿਚ ਕੀ ਵਿਕਾਸ ਹੋਇਆ ਤੇ ਕਿਹੜੇ ਕੰਮ ਨੇ ਜੋ ਅਜੇ ਵੀ ਅਧੂਰੇ ਪਏ ਨੇ...
 

NEXT VIDEOS