Punjab

ਕਾਂਗਰਸੀ ਵਰਕਰ ਦੇ ਘਰ ਸ਼ਰਾਬ ਦਾ ਵੱਡਾ ਜਖੀਰਾ ਬਰਾਮਦPunjabkesari TV

4 years ago

ਇਹ ਤਸਵੀਰਾਂ ਨੇ ਤਰਨਤਾਰਨ ਦੇ ਪਿੰਡ ਕਿਰੋੜਵਾਲ ਤੋਂ ਕਾਂਗਰਸ ਵਰਕਰ ਦੇ ਘਰ ਦੀਆਂ, ਜਿਸ ਨੇ ਆਪਣੇ ਘਰ ਅੰਦਰ ਦੇਸੀ ਸ਼ਰਾਬ ਦੀ ਮਿੰਨੀ ਇੰਡਸਟਰੀ ਚਲਾਈ ਹੋਈ ਏ, ਪੰਜਾਬ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਜਦ ਛਾਪੇਮਾਰੀ ਕੀਤੀ ਤਾਂ ਦੇਸ਼ੀ ਸ਼ਰਾਬ ਦਾ ਵੱਡਾ ਜਖੀਰਾ ਬਰਾਮਦ ਕੀਤਾ ਅਤੇ ਇਸ ਨੂੰ ਮੌਕੇ 'ਤੇ ਹੀ ਨਸ਼ਟ ਵੀ ਕੀਤਾ। ਇਸ ਮੌਕੇ ਆਰੋਪੀ ਤੇ ਉਸਦੇ ਪਰਿਵਾਰ ਨੇ ਰੌਲਾ ਪਾਇਆ, ਤੇ ਪੁਲਿਸ ਦਾ ਵਿਰੋਧ ਕੀਤਾ।