Punjab

Special Report: ਊਧਮ ਸਿੰਘ ਦਾ ਲੰਡਨ 'ਚ ਲਲਕਾਰਾPunjabkesari TV

4 years ago


ਸ਼ਹੀਦ ਊਧਮ ਸਿੰਘ.... ਉਹ ਸੂਰਮਾ ਜਿਸ ਦੀ ਜ਼ਿੰਦਗੀ ਦਾ ਸਿਰਫ ਇਕ ਹੀ ਮਕਸਦ ਸੀ.. ਤੇ ਉਹ ਸੀ ਜਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣਾ... ਇਸ ਬਦਲੇ ਲਈ ਉਸ ਨੇ 21 ਸਾਲ ਇੰਤਜ਼ਾਰ ਕੀਤਾ......ਤੇ ਜਦੋਂ ਉਸ ਨੇ ਬਦਲਾ ਲਿਆ ... ਤਾਂ ਉਸ ਦੀ ਲਲਕਾਰ ਲੰਡਨ ਤੋਂ ਅੰਮ੍ਰਿਤਸਰ ਤੱਕ ਸੁਣਾਈ ਦਿੱਤੀ... ਅੱਜ ਅਸੀਂ ਉਸੇ ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ 79ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ.... 

NEXT VIDEOS