Punjab

ਸ਼ਹੀਦ ਕਰਮਜੀਤ ਸਿੰਘ ਦਾ ਨਮ ਅੱਖਾ ਨਾਲ ਅੰਤਿਮ ਸਸਕਾਰPunjabkesari TV

5 years ago

ਜੰਮੂ ਕਸ਼ਮੀਰ 'ਚ ਪਾਕਿਸਤਾਨ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਵਾਨ ਕਰਮਜੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ...ਪਿੰਡ ਜਨੇਰ 'ਚ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ...ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਧਾਰਮਿਕ, ਸਿਆਸੀ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ...ਫੌਜ ਦੀ ਸਪੈਸ਼ਲ ਟੁਕਰੀ ਤੇ ਪੂਰੇ ਮਾਣ ਸਨਮਾਣ ਨਾਲ ਕਰਮਜੀਤ ਦੀ ਦੇਹ ਨੂੰ ਸ਼ਮਸਾਣ ਘਾਟ ਲਿਜਾਇਆ ਗਿਆ। ਜਿੱਥੇ ਫੌਜ ਦੇ ਜਵਾਨਾਂ ਵੱਲੋਂ ਹਵਾਈ ਫਾਇਰ ਕਰਦੇ ਹੋਏ ਕਰਮਜੀਤ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ.....
 

NEXT VIDEOS