Punjab

ਫਾਰਗ ਮੁਲਾਜ਼ਮਾਂ SGPC ਖਿਲਾਫ ਖੋਲ੍ਹਿਆ ਮੋਰਚਾ, ਕੀਤੀ Hunger strikePunjabkesari TV

5 years ago

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਨੇ ਕਮੇਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਐ ...ਇਨ੍ਹਾਂ ਫਾਰਗ ਮੁਲਾਜਮਾਂ ਨੇ ਐਸਜੀਪੀਸੀ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਐ... ਬੱਚਿਆਂ ਨੂੰ ਨਾਲ ਲੈ ਦਫਤਰ ਦੇ ਬਾਹਰ ਧਰਨਾ ਦਿੰਦੇ ਹੋਏ ਮੁਲਾਜ਼ਮਾਂ ਨੇ ਮੁੜ ਬਹਾਲੀ ਦੀ ਮੰਗ ਕੀਤੀ....ਤੇ ਕਿਹਾ ਕਿ ਉਹ ਆਖਰੀ ਦਮ ਤੱਕ ਇਨਸਾਫ ਲਈ ਗੁਰੂ ਦੇ ਦਰ 'ਤੇ ਬੈਠੇ ਰਹਿਣਗੇ...