Punjab

ਇਸ ਮਹੀਨੇ  SGPC ਨੂੰ ਮਿਲੇਗਾ ਨਵਾਂ ਪ੍ਰਧਾਨPunjabkesari TV

4 years ago

27 ਨਵੰਬਰ ਨੂੰ ਨਵੇਂ ਪ੍ਰਧਾਨ ਲਈ ਹੋਣ ਜਾ ਰਹੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਐੱਸ.ਜੀ.ਪੀ.ਸੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ....ਮੀਟਿੰਗ 'ਚ ਜਿਥੇ ਚੋਣਾਂ ਦੌਰਾਨ ਪ੍ਰਬੰਧਾ 'ਤੇ ਚਰਚਾ ਕੀਤੀ ਗਈ,ਉਥੇ ਹੀ ਚੀਫ਼ ਸਕੱਤਰ ਡਾ.ਰੂਪ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਇਹ ਚੋਣਾਂ ਸਾਂਤੀਪੂਰਵਕ ਹੋਣਗੀਆਂ....
 

NEXT VIDEOS