PUNJAB 2019

Third Degree ਟਾਰਚਰ ਕਰ Security Guard ਨੂੰ ਦਿੱਤੀ ਦਰਦਨਾਕ ਮੌਤPunjabkesari TV

55 views 21 days ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ....ਜਲੰਧਰ ਦੇ ਫਗਵਾੜਾ ਰੋਡ 'ਤੇ ਵੱਡੀ ਵਾਰਦਾਤ ਨੂੰ ਅੰਦਾਜ ਦਿੰਦੇ ਹੋਏ ਕੁਝ ਵਿਅਕਤੀਆਂ ਨੇ ਇਕ ਸਕਿਓਰਿਟੀ ਗਾਰਡ ਨੂੰ ਖੌਫਨਾਕ ਮੌਤ ਦਿੱਤੀ... ਮ੍ਰਿਤਕ ਰਾਧੇ ਰਾਧੇ ਰੈਸਟੋਰੈਂਟ 'ਚ ਸਕਿਓਰਿਟੀ ਗਾਰਡ ਸੀ, ਜਿਸਦੀ ਹੱਥਪੈਰ ਬੰਨ੍ਹੀ ਲਾਸ਼ ਮਿਲੀ ਐ...