Punjab

Bathinda 'ਚ School drivers ਨੇ ਕੀਤਾ DC ਦਫਤਰ ਦਾ ਘਿਰਾਓPunjabkesari TV

4 years ago

ਸੰਗਰੂਰ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ ਵਰਤੀ ਸਖਤੀ ਤੋਂ ਹੁਣ ਸਕੂਲ ਵਾਹਨਾਂ ਦੇ ਡਰਾਈਵਰ ਖਾਸਾ ਪਰੇਸ਼ਾਨ ਹੋ ਚੁੱਕੇ ਨੇ....ਜਿਸ ਤਹਿਤ ਬਠਿੰਡਾ 'ਚ ਸਕੂਲ ਵਾਹਨਾਂ ਦੇ ਡਰਾਈਵਰਾਂ ਵਲੋਂ ਡੀ. ਸੀ. ਦਫਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ...ਇਸ ਮੌਕੇ ਗੱਡੀ ਚਾਲਕਾਂ ਨੇ ਜਿਥੇ ਸੰਗਰੂਰ 'ਚ ਮਾਸੂਮ ਬੱਚਿਆਂ ਨਾਲ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਿਆ ਉਥੇ ਹੀ ਪ੍ਰਸ਼ਾਸਨ ਦੇ ਰੱਵਈਏ ਨੂੰ ਵੀ ਗਲਤ ਕਰਾਰ ਦਿੱਤਾ....ਤੁਸੀਂ ਵੀ ਸੁਣੋਂ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਕਿੰਝ ਫੁੱਟਿਆ ਡਰਾਈਵਰਾਂ ਦਾ ਗੁੱਸਾ