Punjab

Saudi Arabia ਦੀ ਧਰਤੀ 'ਤੇ ਦੋ ਪੰਜਾਬੀਆਂ ਦਾ ਸਿਰ ਕਲਮ, ਦੇਖੋ ਪਰਿਵਾਰਾਂ ਦਾ ਹਾਲPunjabkesari TV

5 years ago


ਸਾਊਦੀ ਅਰਬ ਦੀ ਧਰਤੀ ਤੋਂ ਆਈ ਦਿਲ ਨੂੰ ਹਲੂਣ ਵਾਲੀ ਖਬਰ 
ਦੋ ਪੰਜਾਬੀਆਂ ਦਾ ਕੀਤਾ ਸਿਰ ਕਲਮ  
ਕਤਲ ਮਾਮਲੇ 'ਚ ਸਜ਼ਾ ਕੱਟ ਰਹੇ ਸੀ ਪੰਜਾਬੀ 
ਪੰਜਾਬ 'ਚ ਪਰਿਵਾਰਾਂ ਨੂੰ ਦੱਸੇ ਬਿਨਾਂ ਵਿਦੇਸ਼ੀ ਧਰਤੀ 'ਤੇ ਦਿੱਤੀ ਮੌਤ 
ਮਾਂਵਾਂ ਨੂੰ ਨਹੀਂ ਆ ਰਿਹਾ ਸਬਰ 

NEXT VIDEOS