Punjab

Satluj ਦੇ ਕਹਿਰ ਕਾਰਨ ਉੱਡੇ Farmers ਨਾਂ ਦੇ ਰੰਗPunjabkesari TV

4 years ago

 #SatlujRiver #Farmers #Ferozpur

ਸਤਲੁੱਜ ਦਾ ਪੱਧਰ ਵਧਣ ਕਾਰਨ ਕਿਸਾਨ ਪਰੇਸ਼ਾਨ 
ਪੁੱਤਾਂ ਵਾਂਗੂੰ ਪਾਲੀ ਫਸਲ ਦੇ ਸਿਰਹਾਣੇ ਬੈਠੇ ਕਿਸਾਨ 
ਫਸਲ ਦੇ ਡੁੱਬਣ ਤੋਂ ਡਰਦੇ ਕਿਸਾਨ 
ਪਾਣੀ ਦੇ ਵੱਧਣ ਨਾਲ ਵਧ ਰਹੀਆਂ ਧੜਕਣਾਂ 
ਸਰਹੱਦ ਨਾਲ ਬੀ. ਐੱਸ. ਐੱਫ. ਪੋਸਟਾਂ ਤੱਕ ਪੁੱਜਾ ਪਾਣੀ
ਬੀ. ਐੱਸ. ਐੱਫ. ਦੀ ਫੈਂਸਿੰਗ ਤੇ ਵਾਚ ਟਾਵਰ ਵੀ ਪਾਣੀ 'ਚ ਡੁੱਬੇ 
ਹੜ੍ਹ ਦਰਮਿਆਨ ਦੇਸ਼ ਦੀ ਰਾਖੀ ਕਰ ਰਹੀ ਬੀ. ਐੱਸ. ਐੱਫ.