Punjab

Singer Satinder Sartaj ਨੇ ਹੜ੍ਹ ਪੀੜਤਾਂ ਲਈ ਵਧਾਏ ਮਦਦ ਦੇ ਹੱਥPunjabkesari TV

4 years ago

#SatinderSartaj #PunjabiSinger #FloodInPunjab  #SatinderSartajBirthday

ਪੰਜਾਬੀ ਗਾਇਕ ਸਤਿੰਦਰ ਸਰਤਾਜ ਹਮੇਸ਼ਾ ਹੀ ਆਪਣੇ ਖੂਬਸੂਰਤ ਗੀਤਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਹਲੂਣਦੇ ਤੇ ਦੁਲਾਰ ਕਰਦੇ ਦਿਖਾਈ ਦਿੰਦੇ ਨੇ.... ਇਕ ਵਾਰ ਫਿਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਹੋਕਾ ਦਿੱਤਾ ਹੈ ਤੇ ਅਪੀਲ ਕੀਤੀ ਹੈ.... ਕਿ ਉਹ ਹੜ੍ਹ ਪੀੜਤਾਂ ਦੀ ਵਧ ਤੋਂ ਵਧ ਮਦਦ ਕਰਨ... ਇੱਥੇ ਦੱਸ ਦੇਈਏ ਕਿ ਸਰਤਾਜ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ... ਤੇ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਆਪਣੇ ਜਨਮ ਦਿਨ 'ਤੇ 11 ਲੱਖ ਰੁਪਏ ਵੀ ਦਾਨ ਕੀਤੇ ਨੇ..... ਜਿਸ ਦੀ ਜਾਣਕਾਰੀ ਸਰਤਾਜ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ....