PUNJAB 2019

Jalandhar ਦੇ Civil Hospital ਦੀ ਹਾਲਤ ਤਰਸਯੋਗPunjabkesari TV

493 views 2 months ago


ਇਹ ਤਸਵੀਰਾਂ ਨੇ ਜਲੰਧਰ ਦੇ ਸਰਕਾਰੀ ਹਸਪਤਾਲ ਦੀਆਂ। ਜੋ ਹਸਪਤਾਲ ਦੀ ਮਾੜੀ ਹਾਲਤ ਦਰਸ਼ਾ ਰਹੀਆਂ ਨੇ। ਦੌਰੇ ਦੌਰਾਨ ਪਤਾ ਲੱਗਾ ਕਿ ਹਸਪਤਾਲ 'ਚ ਬਾਥਰੂਮਾਂ ਦੀ ਖਸਤਾ ਹਾਲਤ ਹੈ।