Punjab

ਚੰਡੀਗੜ੍ਹ ਨਰਸ ਕਤਲਕਾਂਡ, ਆਰੋਪੀ ਦੀ ਨਿਸ਼ਾਨਦੇਹੀ 'ਤੇ ਇਹ ਹੋਈ ਬਰਾਮਦਗੀPunjabkesari TV

4 years ago

ਚੰਡੀਗੜ੍ਹ ਦੇ ਸਕਾਈ ਹੋਟਲ 'ਚ ਹੋਏ ਨਰਸ ਦੇ ਕਤਲ ਮਾਮਲੇ 'ਚ ਪੁਲਸ ਨੇ ਉਸਦੇ ਪ੍ਰੇਮੀ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ...ਜਿਸਦੀ ਜਾਂਚ ਲਈ ਪੁਲਸ ਫਤਿਹਗੜ੍ਹ ਸਾਹਿਬ ਪਹੁੰਚੀ...ਆਰੋਪੀ ਮਨਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ 'ਚ ਸਾਹਮਣੇ ਆਇਆ ਸੀ ਮਨਿੰਦਰ ਸਰਬਜੀਤ ਕੌਰ ਦਾ ਕਤਲ ਕਰਨ ਮਗਰੋਂ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ਆਇਆ ਸੀ..ਜਿਥੇ ਉਸਨੇ ਮੋਬਾਇਲ ਫੋਨ ਗੁਰੂ ਘਰ ਦੇ ਸਰੋਵਰ 'ਚ ਸੁੱਟੇ ਸਨ..ਜੋ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਜਬਤ ਕਰ ਲਏ ਨੇ...
 

NEXT VIDEOS