Punjab

ਪ੍ਰਭਲੀਨ ਦੀ ਲਾਸ਼ ਭਾਰਤ ਲਿਆਉਣ ਚ ਮਦਦ ਕਰੇ ਕੇਂਦਰ ਸਰਕਾਰ- ਚੌਧਰੀ ਸੰਤੋਖPunjabkesari TV

4 years ago

ਜਲੰਧਰ ਦੀ ਪ੍ਰਭਲੀਨ ਕੌਰ ਦੀ ਕੈਨੇਡਾ ਚ ਹੋਈ ਸੀ ਮੌਤ
ਪੜਾਈ ਲਈ ਗਈ ਸੀ ਕੈਨੇਡਾ
ਕੈਨੇਡਾ ਚ ਹੋਇਆ ਸੀ ਪ੍ਰਭਲੀਨ ਦਾ ਕਤਲ
ਜਲੰਧਰ ਤੋਂ ਕਾਂਗਰਸ ਦੇ ਸਾਂਸਦ ਚੌਧਰੀ ਸੰਤੋਖ ਨੇ ਚੁੱਕਿਆ ਮੁੱਦਾ
ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨਾਲ ਕੀਤੀ ਮੁਲਾਕਾਤ
ਕੈਨੇਡਾ ਸਰਕਾਰ ਨਾਲ ਗੱਲ ਕਰੇ ਕੇਂਦਰ ਸਰਕਾਰ
ਪਰਿਵਾਰ ਨੂੰ ਵਿਦੇਸ਼ ਭੇਜਣ ਅਤੇ ਲਾਸ਼ ਦਾ ਖਰਚਾ ਚੁੱਕੇ ਸਰਕਾਰ
ਜੀ.ਐੱਸ.ਟੀ ਬਕਾਇਆ 'ਤੇ ਵੀ ਬੋਲੇ ਚੌਧਰੀ
ਜੀ.ਐੱਸ.ਟੀ ਦਾ ਪੈਸਾ ਜਾਰੀ ਕਰੇ ਕੇਂਦਰ

NEXT VIDEOS