ਨਾਮਜ਼ਦਗੀ ਭਰਨ ਪਹੁੰਚੇ ਪਰਮਿੰਦਰ ਨੂੰ ਸਤਾਈ ਪਿਤਾ ਦੀ ਯਾਦ !Punjabkesari TV
4 years ago ਭਗਵੰਤ ਮਾਨ ਤੇ ਜੱਸੀ ਜਸਰਾਜ ਦੇ ਮੁਕਾਬਲੇ 'ਚ ਖੜੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਬੀਜੇਪੀ ਦੇ ਆਗੂ ਅਨਿਲ ਜੋੜ੍ਹੀ ਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਰਹੇ। ਪਰ ਗੈਰਹਾਜਰ ਰਹੇ ਰਹੇ ਤਾਂ ਪਰਮਿੰਦਰ ਢੀਂਡਸਾ ਦੇ ਪਿਤਾ ਸੁਖਦੇਵ ਢੀਂਡਸਾ।