Punjab

MLA Goldy ਨੇ ਵੰਡੇ ਝੁੱਗੀਆਂ-ਝੋਂਪੜੀਆਂ ਵਾਲਿਆਂ ਨੂੰ ਕੰਬਲ ਤੇ ਗੱਦੇPunjabkesari TV

4 years ago

ਉੱਤਰੀ ਭਾਰਤ ਵਿਚ ਠੰਡ ਦਾ ਸਿਤਮ ਵਧਦਾ ਜਾ ਰਿਹਾ ਹੈ.. ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ... ਜੋ ਝੁੱਗੀਆਂ-ਝੋਂਪੜੀਆਂ ਜਾਂ ਸੜਕਾਂ ਨੇ ਰਹਿਣ ਲਈ ਮਜ਼ਬੂਰ ਨੇ....ਸੰਗਰੂਰ ਵਿਚ ਅਜਿਹੇ ਲੋਕਾਂ ਲਈ ਫਰਿਸ਼ਤਾ ਬਣ ਕੇ ਆਇਆ ਧੁਰੀ ਤੋਂ ਵਿਧਾਇਕ ਗੋਲਡੀ....ਜਿਸ ਨੇ 3 ਡਿਗਰੀ ਪਾਰੇ ਵਿਚ ਠੁਰ-ਠੁਰ ਕਰ ਰਹੇ ਲੋਕਾਂ ਨੂੰ ਕੰਬਲ ਤੇ ਗੱਦੇ ਵੰਡ ਕੇ ਕੁਝ ਰਾਹਤ ਦਿੱਤੀ.... 
 

NEXT VIDEOS