Punjab

Sunam 'ਚ ਖੂਨੀ ਝੜਪ ਦਾ Video ਆਇਆ ਸਾਹਮਣੇPunjabkesari TV

4 years ago

ਖੂਨੀ ਝੜਪ ਦੀਆਂ ਇਹ ਤਸਵੀਰਾਂ ਸੁਨਾਮ ਦੀਆਂ ਨੇ...ਜਿਥੇ ਲੋਹੜੀ ਵਾਲੇ ਦਿਨ ਦੋ ਧਿਰਾਂ ਵਿਚਾਲੇ ਸਕੂਟਰੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ...ਖੂਨੀ ਜੰਗ 'ਚ ਬਦਲ ਗਿਆ....ਇਸ ਝੜਪ 'ਚ ਦੋਵਾਂ ਧਿਰਾਂ ਦੇ ਕਈ ਲੋਕ ਜ਼ਖਮੀ ਹੋ ਗਏ...ਜਤਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਇਹ ਹਮਲਾ ਉਸ ਦੇ ਭਰਾ ਦੇ ਦੋਸਤ ਮਨੀ ਪੰਡਿਤ ਵਲੋਂ ਕੀਤਾ ਗਿਆ....ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਇੱਟਾਂ ਪੱਥਰਾਂ ਨਾਲ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਤੇ ਸਿੱਧੇ ਫਾਇਰ ਵੀ ਕੀਤੇ...ਜਿਸ 'ਚ ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਜ਼ਖਮੀ ਹੋ ਗਏ....
 

NEXT VIDEOS