PUNJAB 2019

ਫਿਲਮੀ ਅੰਦਾਜ 'ਚ ਸ਼ੋਅਰੂਮ ਮਾਲਕ ਨੂੰ ਕੀਤਾ ਅਗਵਾPunjabkesari TV

1 views 2 months ago

ਇਕ ਸ਼ੋਅਰੂਮ ਮਾਲਕ ਨੂੰ ਫਿਲਮੀ ਅੰਦਾਜ 'ਚ ਕਿਡਪੈਨ ਕਰ ਲਿਆ ਗਿਆ ਤੇ ਬਾਅਦ 'ਚ ਫਿਰੌਤੀ ਲੈ ਕੇ ਛੱਡ ਦਿੱਤਾ ਗਿਆ...ਮਾਮਲਾ ਸੰਗਰੂਰ ਦੇ ਮੂਨਕ ਦਾ ਐ...ਇਥੇ ਇਕ ਫਰਨੀਚਰ ਸ਼ੋਅਰੂਮ 'ਚ ਕੁਝ ਲੋਕ ਆਏ ਜਿਨ੍ਹਾਂ ਨੇ ਖੁਦ ਨੂੰ ਸੀਆਈਏ ਸਟਾਫ ਦੇ ਕਰਮਚਾਰੀ ਦੱਸਿਆ ਤੇ ਸ਼ੋਅਰੂਮ ਮਾਲਕ ਨੂੰ ਚੁੱਕ ਲੈ ਗਏ...ਬਾਅਦ 'ਚ ਰਸਤੇ 'ਚ ਸ਼ੋਅਰੂਮ ਮਾਲਕ ਤੋਂ ਫਿਰੌਤੀ ਦੀ ਮੰਗ ਕੀਤੀ ਅਤੇ ਉਸਦੇ ਘਰ ਤੇ ਦੋਸਤਾਂ ਨੂੰ ਫੋਨ ਕਰਵਾ 11 ਲੱਖ ਰੁਪਏ ਮੰਗਵਾਏ ਗਏ...ਫਿਰੌਤੀ ਦੀ ਰਕਮ ਲੈ ਸ਼ੋਅਰੂਮ ਮਾਲਕ ਨੂੰ ਅਗਵਾਕਾਰ ਮੂਨਕ 'ਚ ਛੱਡ ਗਏ...