Punjab

ਇਹੋ ਜਿਹਾ ਨਹੀਂ ਸੀ ਸਾਡਾ ਪੰਜਾਬ, ਇਹ ਕੀ ਬਣ ਗਏ ਹਾਲਾਤPunjabkesari TV

4 years ago

ਪੰਜਾਬ, ਉਹ ਪੰਜਾਬ ਜੋ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਵਜੋਂ ਜਾਣਿਆ ਜਾਂਦਾ ਐ...ਪਰ ਅੱਜ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਉਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਐ....ਮਾਮੂਲੀ ਜਿਹੀ ਗੱਲ ਪਿੱਛੇ ਹੀ ਖ਼ੂਨ ਵਹਾ ਦਿੱਤਾ ਜਾਂਦਾ ਐ....ਸ਼ਰੇਆਮ ਫਾਈਰਿੰਗ ਕੀਤੀ ਜਾਂਦੀ ਐ...ਸਾਂਝ ਦਾ ਸੰਦੇਸ਼ ਦੇਣ ਵਾਲੇ ਪੰਜਾਬੀ ਕਿਸ ਰਾਹ ਤੁਰ ਪਏ ਨੇ..ਇਹ ਦੇਖ ਕੇ ਦੁੱਖ ਹੁੰਦਾ ਐ...