Punjab

ਵਿਦੇਸ਼ ਜਾਣ ਦੀ ਖੂਸ਼ੀ ਚ ਕੀਤੀ ਪਾਰਟੀ,ਦੋਸਤ ਦੀ ਹੋਈ ਮੌਤPunjabkesari TV

4 years ago

ਸੰਗਰੂਰ- ਸੰਗਰੂਰ ਦੇ ਪਿੰਡ ਰਟੋਲ ਦਾ ਕੁਲਦੀਪ ਸਿੰਘ ਆਪਣੇ ਦੋਸਤ ਦੇ ਵਿਦੇਸ਼ ਜਾਣ ਦੀ ਖੂਸ਼ੀ ਚ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ.ਪਾਰਟੀ ਕਰਨ ਤੋ ਬਾਅਦ ਸਾਰੇ ਦੋਸਤ ਇਕ ਨਹਿਰ ਚ ਨਹਾਉਣ ਚਲੇ ਗਏ.ਸਾਰੇ ਦੋਸਤ ਵਾਪਸ ਆ ਗਏ.ਕਰਮਜੀਤ ਨਾਂ ਦਾ ਨੌਜਵਾਨ ਜਿਸਨੇ ਵਿਦੇਸ਼ ਜਾਣਾ ਸੀ ਉਹ ਵਿਦੇਸ਼ ਚਲਾ ਗਿਆ,ਪਰ ਕੁਲਦੀਪ ਘਰ ਨਾ ਪਰਤਿਆ.  ਦੋ   ਦਿਨ ਤਲਾਸ਼ ਕਰਨ ਉਪਰੰਤ ਕੁਲਦੀਪ ਦੀ ਲਾਸ਼ ਨਹਿਰ ਚੋਂ ਮਿਲੀ ਹੈ.ਹਾਂਲਾਂਕਿ ਪਹਿਲੇ ਪਹਿਲ ਮਾਮਲਾ ਡੁੱਬ ਕੇ ਮੋਤ ਹੋਣ ਦਾ ਦੱਸਿਆ ਜਾ ਰਿਹਾ ਹੈ ਪਰ ਪੀੜਤ ਪਰਿਵਾਰ ਨੇ ਦੋਸਤਾਂ 'ਤੇ ਸ਼ੱਕ ਜਤਾਇਆ ਹੈ.

NEXT VIDEOS