PUNJAB 2020

4 Year ਦੀ ਬਲਾਤਕਾਰ ਪੀੜਤਾ ਨੂੰ ਮਿਲਿਆ JusticePunjabkesari TV

9 months ago

#jagbani#dhuricase#Justice
25 ਮਈ 2019 ਨੂੰ ਸੰਗਰੂਰ ਦੇ ਹਲਕਾ ਧੂਰੀ 'ਚ 4 ਸਾਲ ਦੀ ਬੱਚੀ ਨਾਲ ਸਕੂਲ ਦੇ ਕੰਡਟਰ ਵਲੋਂ ਪੀ.ਟੀ. ਐੱਮ. ਦੌਰਾਨ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਸਨ... ਬਲਾਤਕਾਰ ਦੇ ਦੋਸ਼ੀ ਕਮਲ ਕੁਮਾਰ ਨੂੰ ਮਾਣਯੋਗ ਅਦਲਾਤ ਨੇ ਆਖਿਰ ਉਸ ਦੇ ਕੀਤੇ ਦੀ ਸਜ਼ਾ ਸੁਣਾ ਦਿੱਤੀ ਹੈ....ਪੀੜਤਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਕਮਲ ਕੁਮਾਰ ਨੂੰ ਧਾਰਾ 363 ਦੇ ਚਲਦੇ 5 ਸਾਲ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ ਇਸ ਦੇ ਨਾਲ ਹੀ ਧਾਰਾ 376 ਏ-ਬੀ ਤਹਿਤ ਤਾ-ਉਮਰ ਕੈਦ ਦੇ ਨਾਲ ਇਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਮੁਕਰੱਰ ਕੀਤੀ ਗਈ ਹੈ ਤੇ ਇਸ ਜ਼ੁਰਮਾਨੇ ਦੀ 80 ਫੀਸਦੀ ਰਕਮ ਪੀੜਤਾ ਨੂੰ ਦਿੱਤੀ ਜਾਵੇਗੀ....