Punjab

ਨਜਾਇਜ਼ ਸਬੰਧਾਂ ਨੇ ਸਗੇ ਭਰਾਵਾਂ ਨੂੰ ਬਣਾਇਆ ‘ਕਾਤਲ’Punjabkesari TV

4 years ago

ਸੰਗਰੂਰ- ਸੰਗਰੂਰ ਦੇ ਪਿੰਡ ਹਰਕਿਸ਼ਨਪੁਰਾ ਚ ਇੱਕ ਨੌਜਵਾਨ ਦਾ ਉਸਦੇ ਘਰ ਦੇ ਬਾਹਰ ਭਰਾ ਦੇ ਸਾਹਮਨੇ ਕਤਲ ਕਰ ਦਿੱਤਾ ਗਿਆ.ਕਤਲ ਕਰਨ ਵਾਲੇ ਪਿੰਡ ਦੇ ਹੀ ਦੋ ਸਗੇ ਭਰਾ ਸਨ.ਦੱਸਿਆ ਗਿਆ ਹੈ ਕਿ ਹਰਜਿੰਦਰ ਸਿੰਘ ਨੂੰ ਸ਼ੱਕ ਸੀ ਕੀ ਅਰਸ਼ਦੀਪ ਨਾਂ ਦੇ ਨੌਜਵਾਨ ਦੇ ਉਸਦੀ ਪਤਨੀ ਨਾਲ ਨਜਾਇਜ ਸਬੰਧ ਹਨ.ਬੀਤੀ ਰਾਤ ਉਸਨੇ ਆਪਣੇ ਭਰਾ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦੇ ਦਿੱਤਾ.

NEXT VIDEOS