Punjab

ਕੀ Khaira ਧੜਾ ਬਣੇਗਾ ਮਹਾਂਗੱਠਜੋੜ 'ਚ ਰੋੜਾ ?Punjabkesari TV

5 years ago

ਐਮਪੀ ਭਗਵੰਤ ਮਾਨ ਜਲਦ ਹੀ ਫਰਵਰੀ ਮਹੀਨੇ 'ਚ ਆਪਣੇ ਸੰਗਰੂਰ ਜਿਲ੍ਹੇ ਨੂੰ ਤੋਹਫ਼ਾ ਦੇਣ ਜਾ ਰਹੇ ਨੇ ਜਿਸ 'ਚ ਮਾਲੇਰਕੋਟਲਾ 'ਚ ਪੋਸਟ ਆਫਿਸ 'ਚ ਰੀਜਨਲ ਪਾਸਪੋਰਟ ਦਫਤਰ ਖੁੱਲਣ ਜਾ ਰਿਹੈ,,,,,,,,, ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ,,,,, ਭਗਵੰਤ ਮਾਨ ਦਾ ਕਹਿਣਾ ਕੇ ਇਸ ਕੰਮ ਦਾ ਕਰੈਡਿਟ ਲੈਣ ਲਈ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾਂ ਵੱਲੋਂ ਬੈਨਰ ਲਗਵਾਏ ਜਾ ਰਹੇ ਨੇ ਜੋ ਕੇ ਚੀਪ ਪਾਲੀਟਿਕਸ ਹੈ 

NEXT VIDEOS