Punjab

ਬਲਾਤਕਾਰੀ ਨੂੰ ਬਚਾਉਣ ਵਾਲੇ SHO ਖਿਲਾਫ ਸੜਕਾਂ 'ਤੇ ਆਏ ਲੋਕPunjabkesari TV

4 years ago

ਸਮਰਾਲਾ 'ਚ ਕੁੱਝ ਦਿਨ ਪਹਿਲਾਂ ਹੋਏ ਨਾਬਾਲਿਗ ਬੱਚੀ ਨਾਲ ਰੇਪ ਮਾਮਲੇ 'ਚ ਕੋਈ ਇਨਸਾਫ ਨਾ ਮਿਲਣ 'ਤੇ ਅੱਜ ਕਈ ਸਮਾਜ ਸੇਵੀ ਸੰਸਥਾਵਾਂ ਨੇ ਚੰਡੀਗੜ੍ਹ ਲੁਧਿਆਣਾ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ FIR ਦਰਜ ਕਰਨ 'ਚ ਕੋਤਾਹੀ ਵਰਤਣ ਵਾਲੇ ਐੱਸਐਚਓ ਅਤੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਡਿਸਮਿਸ ਕੀਤਾ ਜਾਵੇ। ਪੀੜਤ ਲੜਕੀ ਮੁਤਾਬਿਕ ਇਹਨਾ ਦੋਹਾਂ ਅਧਿਕਾਰੀਆਂ ਨੇ ਉਸਨੂੰ ਬਿਆਨ ਨਾ ਦੇਣ ਲਈ ਧਮਕਾਇਆ ਸੀ ਤੇ ਮਹਿਲਾ ਪੁਲਿਸ ਅਧਿਕਾਰੀ ਨੇ ਉਸਨੂੰ ਕੁੱਟਿਆ ਵੀ ਸੀ।