Punjab

Sultanpur riots ਮਾਮਲਾ : Sajjan Kumar ਗੈਰਹਾਜ਼ਰ, ਟਲੀ HearingPunjabkesari TV

5 years ago

1984 ਸਿੱਖ ਕਤਲੇਆਮ ਦੇ ਸੁਲਤਾਨਪੁਰ ਦੰਗਾ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਈ, ਜਿਸ 'ਚ ਸੱਜਣ ਕੁਮਾਰ ਪੇਸ਼ ਨਹੀਂ ਹੋਇਆ....ਦਰਅਸਲ ਅੱਜ ਚਾਮ ਕੌਰ ਦਾ ਕਰਾਸ ਐਗਜ਼ਾਮਿਨੇਸ਼ਨ ਹੋਣਾ ਸੀ ਪਰ ਸੱਜਣ ਕੁਮਾਰ ਦੇ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਸੱਜਣ ਦੇ ਵਕੀਲਾਂ ਨੇ ਕਿਹਾ ਸੱਜਣ ਦੀ ਗੈਰਹਾਜ਼ਰੀ ਕਾਰਨ ਅਦਾਲਤ 'ਚ ਬਹਿਸ ਨਹੀਂ ਹੋ ਸਕਦੀ....ਜਿਸ 'ਤੇ ਕੋਰਟ ਨੇ ਨਾਰਾਜ਼ਗੀ ਜਤਾਈ ਤੇ ਨਾਲ ਹੀ ਸੱਜਣ ਕੁਮਾਰ ਦਾ ਪ੍ਰਡੋਕਸ਼ਨ ਵਾਰੰਟ ਜਾਰੀ ਕਰ ਦਿੱਤਾ...
 

NEXT VIDEOS