ਭਗਤੀ ਦੇ ਰੰਗ 'ਚ ਰੰਗਿਆ ਜਲੰਧਰPunjabkesari TV
5 years ago ਭਗਤੀ ਦੇ ਰੰਗ 'ਚ ਰੰਗਿਆ ਜਲੰਧਰ...ਇਹ ਤਸਵੀਰਾਂ ਸ਼ਕਤੀ ਨਗਰ ਦੀਆਂ ਨੇ, ਜਿਥੇ ਸਾਂਈ ਮਿਲਣ ਸੇਵਾ ਸੰਘ ਵਲੋਂ ਸਾਂਈ ਸੰਧਿਆ ਦਾ ਆਯੋਜਨ ਕੀਤਾ ਗਿਆ.... ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੇਕਟਰ ਸ਼੍ਰੀ ਅਭਿਜੈ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕਮੇਟੀ ਮੈਂਬਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ.....ਇਨ੍ਹਾਂ ਤੋਂ ਇਲਾਵਾ ਉਕਤ ਧਾਰਮਿਕ ਸਮਾਗਮਾਂ 'ਚ ਕਈ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਵਲੋਂ ਸ਼ਿਰਕਤ ਕੀਤੀ ਗਈ....