Punjab

ਨਾਮਜਦਗੀ ਭਰਨ ਆਏ ਸਾਧੂ ਸਿੰਘ ਨੂੰ ਮੁੜਨਾ ਪਿਆ ਨਿਰਾਸ਼!Punjabkesari TV

4 years ago

ਨਾਮਜਦਗੀ ਭਰਨ ਆਏ ਆਮ ਆਦਮੀ ਪਾਰਟੀ ਦੇ ਫਰੀਦਕੋਟ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੂੰ ਰਿਟਰਨਿੰਗ ਅਫਸਰ ਦੇ ਦਫਤਰ 'ਚੋਂ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ...ਸਾਧੂ ਸਿੰਘ ਨਾਮਜਦਗੀ ਭਰਨ ਲਈ ਰਿਟਰਨਿੰਗ ਅਫਸਰ ਦੇ ਦਫਤਰ ਪਹੁੰਚੇ, ਜਦੋਂ ਉਨ੍ਹਾਂ ਦੇ ਕਾਗਜਾਂ ਦੀ ਜਾਂਚ ਕੀਤੀ ਗਈ ਤਾਂ ਇਕ ਜਰੂਰੀ ਫਾਰਮ ਫਿਲ ਨਹੀਂ ਸੀ..ਕਾਗਜਾਂ ਨੂੰ ਪੂਰੇ ਕਰਨ ਲਈ ਤਿੰਨ ਵਜੇ ਤੱਕ ਦਾ ਸਮਾਂ ਦਿੱਤਾ ਗਿਆ, ਪਰ ਤੈਅ ,ਮੇਂ ਤੱਕ ਉਹ ਆਪਣੇ ਕਾਗਜ ਪੂਰੇ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ ਬਿਨ੍ਹਾਂ ਨਾਮਜਦਗੀ ਭਰੇ ਹੀ ਵਾਪਸ ਜਾਣਾ ਪਿਆ...