Punjab

Sidhu ਦੀ ਫਿਕਰ ਛੱਡ ਆਪਣੀ ਜਮਾਨਤ ਬਚਾਵੇ Khaira - RandhawaPunjabkesari TV

4 years ago

ਚੰਡੀਗੜ੍ਹ- ਨਵਜੋਤ ਸਿੱਧੂ ਦੇ ਬਾਗੀ ਤੇਵਰ ਵੇਖ ਉਨ੍ਹਾਂ ਨੂੰ ਆਪਣੀ ਪਾਰਟੀ ਦਾ ਸੱਦਾ ਦੇਣ ਵਾਲੇ ਸੁਖਪਾਲ ਖਹਿਰਾ 'ਤੇ ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਚੁਟਕੀ ਲਈ ਹੈ.ਰੰਧਾਵਾ ਦਾ ਕਹਿਣਾ ਹੈ ਕਿ ਆਪਣੀ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਖਹਿਰਾ ਨੂੰ ਆਪਣੀ ਫਿਕਰ ਕਰਨੀ ਚਾਹੀਦੀ ਹੈ. ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਜਲਦ ਹੀ ਆਪਣੇ ਵਿਭਾਗ ਦਾ ਚਾਰਜ ਸੰਭਾਲ ਲੈਣਗੇ.