Punjab

ਦੇਸ਼ ਦੀ ਸਭ ਤੋਂ ਵੱਡੀ ਦੌੜ, ਪਰਾਲੀ ਨਾ ਸਾੜ੍ਹਣ ਦਾ ਦਿੱਤਾ ਸੰਦੇਸ਼Punjabkesari TV

4 years ago

ਦੌੜ ਕੇ ਤੰਦਰੁਸਤ ਰਹਿਣ ਤੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਐ....ਤਸਵੀਰਾਂ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਪਹੁੰਚyi ਦੌੜ ਦੀਆਂ ਨੇ......24 ਨਵੰਬਰ ਨੂੰ ਚੰਡੀਗੜ੍ਹ ਤੋਂ ਸਭ ਤੋਂ ਵੱਡੀ ਦੌੜ ਦੀ ਸ਼ੁਰੂਆਤ ਹੋਈ....ਜੋ 14 ਪਿੰਡਾਂ ਤੇ ਛੇ ਸ਼ਹਿਰਾਂ 'ਚੋਂ ਹੁੰਦੀ ਹੋਈ 26 ਨਵੰਬਰ ਨੂੰ ਅੰਮ੍ਰਿਤਸਰ ਪਹੁੰਚ ਕੇ ਸਮਾਪਤ ਹੋਈ...ਦੌੜ 'ਚ 1 ਹਜਾਰ ਲੋਕਾਂ ਨੇ ਹਿੱਸਾ ਲਿਆ...ਜਿਨ੍ਹਾਂ 'ਚੋਂ 8 ਲੋਕ 200 ਕਿਲੋਮੀਟਰ ਤੱਕ ਭੱਜੇ...

NEXT VIDEOS