PUNJAB 2019

Kartarpur Railway Station 'ਤੇ Bomb ਦੀ ਖਬਰ ਦਾ ਦੇਖੋ ਅਸਲ ਸੱਚPunjabkesari TV

338 views one month ago

ਜਲੰਧਰ ਦੇ ਕਰਤਾਰਪੁਰ ਰੇਲਵੇ ਸਟੇਸ਼ਨ 'ਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦ ਰੇਲਵੇ ਦੇ ਇੱਕ ਅਧਿਕਾਰੀ ਨੂੰ ਰੇਲ ਲਾਈਨਾਂ 'ਤੇ ਇੱਕ ਬੰਬ ਜਿਹੀ ਚੀਜ਼ ਮਿਲੀ। ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਆ ਗਿਆ। ਮੌਕੇ 'ਤੇ ਜੀਆਰਪੀ ਪੁਲਿਸ ਤੇ ਬੰਬ ਸਕਵਾਡ ਟੀਮ ਨੇ ਪਹੁੰਚ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਕੋਈ ਬੰਬ ਨਹੀਂ ਸਪੀਕਰ ਹੈ। ਜਿਸ ਦੀ ਜਾਣਕਾਰੀ ਜੀਆਰਪੀ ਦੇ ਥਾਣਾ ਮੁੱਖੀ ਧਰਮਿੰਦਰ ਕਲਿਆਣ ਨੇ ਦਿੱਤੀ।