Punjab

ਕੈਨੇਡਾ 'ਚ ਰੂਬੀ ਸਹੋਤਾ ਦੀ ਜਿੱਤ 'ਤੇ ਪੰਜਾਬ 'ਚ ਪਏ ਭੰਗੜੇPunjabkesari TV

4 years ago

ਇਹ ਜਸ਼ਨ ਮਨਾਇਆ ਜਾ ਰਿਹਾ ਹੈ ਕੈਨੇਡਾ ਚੋਣਾਂ 'ਚ ਬਾਜੀ ਮਾਰਨ ਵਾਲੀ ਐਮ.ਪੀ. ਰੂਬੀ ਸਹੋਤਾ ਦੇ ਪੰਜਾਬ ਸਥਿਤ ਘਰ 'ਚ...ਕੈਨੇਡਾ ਦੀਆਂ ਚੋਣਾਂ 'ਚ ਚੁਣੇ ਜਾਣ ਵਾਲੇ 18 ਸਾਂਸਦਾਂ 'ਚੋਂ 5 ਪੰਜ ਸਾਂਸਦ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਹਨ....ਰੂਬੀ ਸਹੋਤਾ ਦਾ ਪਿਛੋਕੜ ਵੀ ਹੁਸ਼ਿਆਰਪੁਰ ਤੋਂ ਹੀ ਐ...ਇਥੇ ਮੁਹੱਲਾ ਵਿਜੈ ਨਗਰ ਸਥਿਤ ਉਨ੍ਹਾਂ ਦੇ ਘਰ 'ਚ ਇਹ ਜਸ਼ਨ ਮਨਾਇਆ ਜਾ ਰਿਹਾ ਐ...ਰੂਬੀ ਸਹੋਤਾ ਦੇ ਘਰ 'ਚ ਹਾਲਾਂਕਿ ਕੋਈ ਪਰਿਵਾਰਿਕ ਮੈਂਬਰ ਨਹੀਂ ਮਿਲਿਆ...ਪਰ ਉਨ੍ਹਾਂ ਦੇ ਘਰ 'ਚ 25 ਸਾਲ ਤੋਂ ਰਹਿ ਰਹੇ ਸੁਰਿੰਦਰ ਕੁਮਾਰ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ..ਆਂਢ-ਗੁਆਂਢ ਦੇ ਲੋਕ ਵੀ ਢੋਲ ਦੀ ਥਾਪ 'ਤੇ ਨੱਚਦੇ ਨਜ਼ਰ ਆਏ....
 

NEXT VIDEOS