Punjab

ਰੋਜਾ ਸ਼ਰੀਫ 'ਚ 3 ਦਿਨਾਂ ਸਾਲਾਨਾ ਉਰਸ ਸਮਾਪਤPunjabkesari TV

4 years ago

ਭਾਰਤ ਦਾ ਮੱਕਾ ਕਹੀ ਜਾਣ ਵਾਲੀ ਹਜਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜਦੀ ਅਲਫਸਾਨੀ ਦੀ ਪਵਿੱਤਰ ਦਰਗਾਹ 'ਤੇ ਲੱਗਣ ਵਾਲਾ ਤਿੰਨ ਦਿਨਾਂ ਸਾਲਾਨਾ ਉਰਸ ਸਮਾਪਤ ਹੋ ਗਿਆ...ਇਸ ਉਰਸ 'ਚ ਅਫਗਾਨਿਸਤਾਨ, ਬੰਗਲਾਦੇਸ਼ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਮੱਥਾ ਟੇਕਿਆ...ਪਰ ਇਸ ਸਾਲ ਉਰਸ 'ਚ ਪਾਕਿਸਤਾਨ ਤੋਂ ਆਉਣ ਵਾਲੇ ਜ਼ਾਇਰੀਨ ਨੂੰ ਵੀਜਾ ਨਾ ਮਿਲਣ ਕਾਰਨ ਉਹ ਉਰਸ ਦੀ ਅੰਤਿਮ ਦੂਆ ਦੀ ਨਮਾਜ 'ਚ ਸ਼ਾਮਲ ਨਹੀਂ ਹੋ ਸਕੇ...ਕਸ਼ਮੀਰ ਮੁੱਦੇ 'ਤੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਆਈ ਕੜਵਾਹਟ ਨੂੰ ਇਸਦੇ ਪਿੱਛੇ ਵਜ੍ਹਾ ਵੀ ਮੰਨਿਆ ਜਾ ਰਿਹਾ ਐ....
 

NEXT VIDEOS