Punjab

ਲੰਡੀ ਜੀਪ 'ਚ ਘੁੰਮ ਰਹੇ ਨੌਜਵਾਨਾ ਦਾ ,ਟ੍ਰੈਫਿਕ ਪੁਲਸ ਨੇ ਕੀਤਾ ਮੋਟਾ ਚਲਾਨPunjabkesari TV

4 years ago

ਰੋਪੜ- ਕੇਂਦਰ ਦੇ ਮੋਟਰ ਵੈਹਿਕਲ ਐਕਟ ਨੂੰ ਪੰਜਾਬ ਚ ਲਾਗੂ ਕਰਦਿਆਂ ਹੀ ਰੋਪੜ ਪੁਲਸ ਨੇ ਮੋਟੇ ਚਲਾਨ ਦੀ ਘੁੰਡ ਚੁਕਾਈ ਕੀਤੀ ਹੈ.ਇੱਥੇ ਕੁੱਝ ਨੌਜਵਾਨ ਜੀਪ 'ਤੇ ਸਵਾਰ ਹੋ ਕੇ ਜਾ ਰਹੇ ਸਨ.ਨਾਕਾ ਵੇਖ ਕੇ ਇਨ੍ਹਾਂ ਵਲੋਂ ਜੀਪ ਨਠਾ ਲਈ ਗਈ.ਪੁਲਸ ਨ ੇਪਿੱਛਾ ਕਰਕੇ ਜਦੋਂ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਗੱਡੀ ਦਾ ਮਾਲਕ ਨੌਜਵਾਨ ਕੋਈ ਵੀ ਕਾਗਜ਼ਾਤ ਨਹੀਂ ਵਿਖਾ ਸਕਿਆ.

NEXT VIDEOS