Punjab

Ropar Jail 'ਚ ਕੈਦੀਆਂ ਤੋਂ ਮਿਲੇ MobilePunjabkesari TV

4 years ago

ਜੇਲ੍ਹਾਂ ਵਿਚ ਸਖਤ ਪ੍ਰਬੰਧਾਂ ਦੇ ਕਈ ਦਾਅਵੇ ਕੀਤੇ ਜਾਂਦੇ ਨੇ.... ਪਰ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਖਬਰ ਸਾਹਮਣੇ ਆਈ ਹੈ.... ਰੋਪੜ ਜੇਲ੍ਹ 'ਚ ਚੈਕਿੰਗ ਦੌਰਾਨ ਤਿੰਨ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਏ.... ਜਿਸ ਕਾਰਨ ਇਕ ਵਾਰ ਫਿਰ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ਸਵਾਲਾਂ ਦੇ ਘੇਰੇ ਵਿਚ ਆ ਗਈ.... 
 

NEXT VIDEOS