Punjab

ਫਿਰ ਟੁੱਟਣ ਦੀ ਕਗਾਰ 'ਤੇ ਬੁਧਕੀ ਬੰਨ੍ਹ, ਪ੍ਰਸ਼ਾਸਨ 'ਤੇ ਭੜਕੇ ਪਿੰਡ ਵਾਸੀPunjabkesari TV

4 years ago

18 ਅਗਸਤ ਨੂੰ ਟੁੱਟ ਚੁੱਕੇ ਬੁਧਕੀ ਨਦੀ ਦੇ ਬੰਨ ਨੇ ਜਿਲ੍ਹਾ ਰੂਪਨਗਰ ਦੇ ਪਿੰਡਾਂ 'ਚ ਹੜ੍ਹ ਲਿਆ ਕਿ ਤਬਾਹੀ ਮਚਾ ਦਿੱਤੀ ਸੀ। ਜਿਸ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਵਾਲਿਆਂ ਬੜੀ ਮੁਸ਼ਕਿਲ ਨਾਲ ਮੁੜ ਬੰਨਿਆ ਸੀ। ਪਰ ਬੀਤੇ ਦਿਨੀ ਜਿਆਦਾ ਬਰਸਾਤ ਆਉਣ ਨਾਲ ਬੁਧਕੀ ਨਦੀ ਦਾ ਬੰਨ ਫਿਰ ਤੋਂ ਟੁੱਟਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ। ਜਿਸਦੀ ਪਿੰਡ ਵਾਲਿਆਂ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਤੇ ਤੁਰੰਤ ਬੰਨ ਨੂੰ ਮਜਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਕਿ ਜਿੰਨਾ ਸਮਾਂ ਨਹਿਰਾਂ ਦੀ ਸਫਾਈ ਨਹੀਂ ਹੁੰਦੀ ਓਨਾ ਸਮਾਂ ਬੰਨ ਟੁੱਟਣ ਦੇ ਆਸਾਰ ਬਣੇ ਰਹਿਣਗੇ।  
 

NEXT VIDEOS