PUNJAB 2019

ਆਸਮਾਨੀ ਬਿਜਲੀ ਨਾਲ ਡਿੱਗੀ ਘਰ ਦੀ ਛੱਤ, Family 3 ਦੇ ਜੀਆਂ ਦੀ DeathPunjabkesari TV

64 views 5 months ago

#jagbani#houseroofcollapse#familydeth
ਤਬਾਹੀ ਦਾ ਇਹ ਮੰਜ਼ਰ ਖੰਨਾ ਦੇ ਪਿੰਡ ਹੋਲ ਦਾ ਐ, ਜਿਥੇ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ... ਮ੍ਰਿਤਕਾਂ 'ਚ ਪਤੀ-ਪਤਨੀ ਤੇ ਉਨ੍ਹਾਂ ਦਾ 10 ਸਾਲਾ ਬੇਟਾ ਸ਼ਾਮਲ ਐ....ਜਦਕਿ ਇਸ ਹਾਦਸੇ 'ਚ 12 ਸਾਲਾ ਬੇਟੀ ਸਿਮਰਨਜੀਤ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ.... ਦਰਅਸਲ, ਡਰਾਈਵਰੀ ਦਾ ਕੰਮ ਕਰਦਾ ਸੁਰਜੀਤ ਸਿੰਘ ਰਾਤ ਆਪਣੇ ਪਰਿਵਾਰ ਨਾਲ ਬੈਠਾ ਰੋਟੀ ਖਾ ਰਿਹਾ ਸੀ ...ਕਿ ਅਚਾਨਕ ਮਕਾਨ ਦੀ ਛੱਤ ਉਨ੍ਹਾਂ 'ਤੇ ਆਣ ਡਿੱਗੀ... ਧਮਾਕੇ ਦੀ ਆਵਾਜ਼ ਸੁਣ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਮਲਬੇ ਹੇਠੋਂ ਕੱਢਿਆ ...ਪਰ ਉਦੋਂ ਤੱਕ ਭਾਣਾ ਵਾਪਰ ਚੁੱਕਾ ਸੀ...  ਮ੍ਰਿਤਕ ਦੇ ਭਰਾ ਨੇ ਰੋਂਦੇ ਹੋਏ ਦੱਸਿਆ ਕਿ ਹਾਦਸੇ ਤੋਂ ਅਜੇ 5 ਕੁ ਮਿੰਟ ਪਹਿਲਾਂ ਹੀ ਉਹ ਕਮਰੇ 'ਚੋਂ ਬਾਹਰ ਆਇਆ ਸੀ...