Punjab

ਕਹਿਰ ਬਣ ਵਰ੍ਹਿਆ ਮੀਂਹ, Family ਦੇ 3 ਜੀਆਂ ਦੀ DeathPunjabkesari TV

4 years ago

ਤਬਾਹੀ ਦਾ ਇਹ ਮੰਜ਼ਰ ਅੰਮ੍ਰਿਤਸਰ ਦੇ ਪਿੰਡ ਡੇਹਰੀਵਲਾ ਦਾ ਐ ...ਜਿਥੇ ਮੀਂਹ ਕਾਰਣ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ... ਮ੍ਰਿਤਕਾਂ 'ਚ ਜਸਵੰਤ ਸਿੰਘ, ਉਸ ਦੀ ਪਤਨੀ ਹਰਜੀਤ ਕੌਰ ਤੇ ਪਤੋਰੀ ਰਮਨਜੀਤ ਕੌਰ ਸ਼ਾਮਲ ਹਨ..... ਲੋਕਾਂ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ 11 ਵਜੇ ਤੱਕ ਘਰ 'ਚ ਬਣੀ ਦੁਕਾਨ ਨਾ ਖੁੱਲ੍ਹੀ... ਜਦੋਂ ਗੁਆਂਢੀਆਂ ਨੇ ਕੰਧ ਟੱਪ ਕੇ ਅੰਦਰ ਜਾ ਕੇ ਵੇਖਿਆ ਤਾਂ ਕਮਰੇ ਦੀ ਛੱਡ ਡਿੱਗੀ ਹੋਈ ਸੀ... ਲੋਕਾਂ ਨੇ ਤਿੰਨਾਂ ਨੂੰ ਮਲਬੇ ਹੇਠੋਂ ਕੱਢਿਆ....ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ.... ਤਿੰਨੇ ਜਣੇ ਮਲਬੇ ਹੇਠ ਦੱਬੇ ਜਾਣ ਕਰਕੇ ਮੌਤ ਦੇ ਮੂੰਹ 'ਚ ਜਾ ਚੁੱਕੇ ਸਨ...

NEXT VIDEOS