Punjab

ਖੜ੍ਹੀ ਗੱਡੀਆਂ 'ਤੇ ਜਾ ਚੜ੍ਹੀ ਫਾਰਚੂਨਰ, ਦੇਖੋ ਵੀਡਿਓPunjabkesari TV

4 years ago

ਇਹ ਭਿਆਨਕ ਦ੍ਰਿਸ਼ ਚੰਡੀਗੜ੍ਹ ਦੇ ਨੇ...ਦੇਖਿਆ ਤੁਸੀਂ ਕਿਵੇਂ ਇਕ ਤੇਜ ਰਫਤਾਰ ਫਾਰਚੂਨਰ ਗੱਡੀ ਪਾਰਕਿੰਗ 'ਚ ਖੜੀ ਗੱਡੀਆਂ ਦੇ ਉਪਰ ਚੜ੍ਹ ਗਈ...ਹਾਦਸਾ ਸ਼ਹਿਰ ਦੇ ਸੈਕਟਰ 37 ਸਥਿਤ ਕਮਿਊਨਿਟੀ ਦੇ ਨੇੜੇ ਵਾਪਰਿਆ...ਇਥੇ ਇਕ ਤੇਜ ਰਫਤਾਰ ਫਾਰਚੂਨਰ ਗੱਡੀ ਦੋ ਗੱਡੀਆਂ ਦੇ ਉਪਰ ਜਾ ਚੜ੍ਹੀ...ਗਣੀਮਤ ਇਹ ਰਹੀ ਕਿ ਗੱਡੀਆਂ ਪਾਰਕਿੰਗ 'ਚ ਖੜੀਆਂ ਸਨ ਤੇ ਉਸ 'ਚ ਕੋਈ ਨਹੀਂ ਬੈਠਾ ਹੋਇਆ ਸੀ...ਜੇਕਰ ਕੋਈ ਇਨ੍ਹਾਂ ਕਾਰਾਂ ਦੇ ਨੇੜੇ ਹੁੰਤਾ ਤਾਂ ਇਕ ਭਿਆਨਕ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ....ਹਾਲਾਂਕਿ ਇਸ 'ਚ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ,  ਪਰ ਮਾਲੀ ਨੁਕਸਾਨ ਜਰੂਰ ਹੋਇਆ ਐ....