PUNJAB 2020

'ਸ਼ਰਾਬੀ' Truck Driver ਨੇ Road Cross ਕਰਦੇ ਵਿਅਕਤੀ ਨੂੰ ਕੁਚਲਿਆPunjabkesari TV

10 months ago

ਸੜਕ ਪਾਰ ਕਰਦੇ ਵਿਅਕਤੀ ਨੂੰ ਇਕ ਟਰੱਕ ਬੁਰੀ ਤਰ੍ਹਾਂ ਕਚਲ ਦਿੱਤਾ.... ਹਾਦਸਾ ਰਾਤ ਅੰਮ੍ਰਿਤਸਰ ਦੇ ਚਾਟੀਵਿੰਡ ਚੌਕ ਕੋਲ ਵਾਪਰਿਆ... ਦਰਅਸਲ, ਜੱਜ ਸੇਠੀ ਨਾਂ ਦਾ ਵਿਅਕਤੀ ਰਾਤ ਪੈਦਲ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਇਕ ਟਰੱਕ ਉਸਨੂੰ ਕੁਚਲਦਾ ਹੋਇਆ ਨਿਕਲ ਗਿਆ... ਹਾਦਸੇ 'ਚ ਜੱਜ ਸੇਠੀ ਦੀ ਮੌਕੇ 'ਤੇ ਹੀ ਮੌਤ ਹੋ ਗਈ... ਪੁਲਸ ਨੇ ਮੌਕੇ ਤੋਂ ਡਰਾਈਵਰ ਨੂੰ ਗ੍ਰਿਫਤਾਰ ਕਰਦਿਆਂ ਟਰੱਕ ਕਬਜ਼ੇ 'ਚ ਲੈ ਲਿਆ ਐ... ਪੀੜਤ ਪਰਿਵਾਰ ਦਾ ਦੋਸ਼ ਐ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ...