Punjab

7 Friends ਨਾਲ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, 2 ਦੀ ਮੌਤ, 3 ਦੀ ਜ਼ਿੰਦਗੀ ਦਾਅ 'ਤੇPunjabkesari TV

4 years ago

ਨੰਗਲ ਚੰਡੀਗੜ੍ਹ ਮੁਖ ਮਾਰਗ 'ਤੇ ਇਕ ਕਾਰ ਦੇ ਬੇਕਾਬੂ ਹੋਣ ਕਾਰਨ 2 ਵਿਅਕਤੀਆਂ ਮੌਤ ਹੋ ਗਈ, ਜਦਕਿ 3 ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ.....ਦਰਅਸਲ, ਦਿੱਲੀ 'ਚ ਇਕੱਠੇ ਕੰਮ ਕਰਦੇ 7 ਦੋਸਤ ਆਪਣੇ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਲਮਪੁਰ ਜਾ ਰਹੇ ਸਨ ਕਿ ਕਾਰ ਚਾਲਕ ਨੂੰ ਨੀਂਦ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ...

NEXT VIDEOS