Punjab

ਅਵਾਰਾ ਪਸ਼ੂ ਕਾਰਣ ਟ੍ਰੱਕ ਨਾਲ ਟਕਰਾਈ ਸੈਨਾ ਦੀ ਐਂਬੂਲੈਂਸ,ਤਿੰਨ ਦੀ ਮੌਤPunjabkesari TV

4 years ago

ਮਲੌਟ- ਅਵਾਰਾ ਪਸ਼ੂ ਦੇ ਕਾਰਣ ਬੀਤੀ ਰਾਤ ਮਲੋਟ ਅਬੋਹਰ ਰੋਡ 'ਤੇ ਖਤਰਨਾਕ ਹਾਦਸਾ ਵਾਪਰ ਗਿਆ.ਮਰੀਜ ਨੂੰ ਲੈ ਕੇ ਜਾ ਰਹੀ ਸੈਨਾ ਦੀ ਐਂਬੂਲੈਂਸ ਅਤੇ ਟ੍ਰੱਕ ਸੜਕ 'ਤੇ ਆਏ ਅਵਾਰਾ ਪਸ਼ੂ ਨੂੰ ਬਚਾਉਂਦੇ ਬਚਾਉਂਦੇ ਆਪਸ ਚ ਭੀੜ ਗਏ.ਹਾਦਸੇ ਚ ਤਿੰਨ ਜਵਾਨਾ ਦੀ ਮੌਤ ਹੋ ਗਈ ਜਦਕਿ ਪਸ਼ੂ ਵੀ ਇਸਦਾ ਸ਼ਿਕਾਰ ਹੋ ਗਿਆ.