Punjab

ਸ਼ਰਾਬੀ ਡਰਾਇਵਰ ਨੇ ਕੁੜੀ ਨੂੰ ਕੁਚਲਿਆ, ਹਾਦਸਾ CCTV 'ਚ ਕੈਦPunjabkesari TV

4 years ago

ਇਕ ਕੁੜੀ ਨੂੰ ਗੱਡੀ ਹੇਠ ਕੁਚਲਣ ਦੀ ਇਹ ਸੀਸੀਟੀਵੀ ਫੁਟੇਜ ਪਟਿਆਲਾ ਦੇ ਲਾਹੌਰੀ ਗੇਟ ਦੀ ਐ....ਬਜਾਰ 'ਚ ਇਕ ਸਕਾਰਪੀਓ ਚਾਲਕ ਨੇ ਗੱਡੀ ਇਕ ਕੁੜੀ 'ਤੇ ਚੜ੍ਹਾ ਦਿੱਤੀ...ਮਹਿਲਾ 'ਤੇ ਗੱਡੀ ਚੜ੍ਹਾਉਣ ਤੋਂ ਬਾਅਦ ਚਾਲਕ ਨੇ ਗੱਡੀ ਉਥੋ ਭਜਾ ਲਈ...ਬਾਜਾਰ ਦੇ ਲੋਕਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ ਕੀਤੀ, ਜਿਸ ਨਾਲ ਕਾਰ ਡਰਾਇਵਰ ਬੌਖਲਾ ਗਿਆ ਤੇ ਗੱਡੀ ਨੂੰ ਭਜਾਉਣ ਦੇ ਚੱਕਰ 'ਚ ਰਸਤੇ 'ਚ ਆਉਂਦੇ ਹੋਏ ਰਿਕਸ਼ਾ ਤੇ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਇਹ ਘਟਨਾ ਬਜ਼ਾਰ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਐ...ਦੱਸਿਆ ਕਾਰ ਜਾ ਰਿਹਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ....