Punjab

ਨਹਿਰ 'ਚ ਡਿੱਗੀ ਸੈਂਟਰੋ ਕਾਰ 'ਚ 8 ਜਾਣਿਆ ਚੋ 6 ਦੀ ਮੌਤPunjabkesari TV

4 years ago

ਤਸਵੀਰਾਂ ਫਾਜ਼ਿਲਕਾ ਦੇ ਪਿੰਡ ਜੰਡ ਵਾਲਾ ਮੀਰਾਂ ਸਾਂਗਲਾਂ ਦੀਆਂ ਨੇ, ਜਿਥੇ ਅਚਾਨਕ ਇੱਕ ਕਾਰ ਗੰਗ ਕਨਾਲ ਨਹਿਰ 'ਚ ਡਿੱਗ ਪਈ, ਸੈਂਟਰੋ ਗੱਡੀ 'ਚ ਕੁੱਲ 8 ਜਾਣੇ ਮੌਜੂਦ ਸਨ ਜਿਸ 'ਚ ਇੱਕੋ ਪਰਿਵਾਰ ਦੇ 6 ਜੀਆਂ ਦੀ 4 ਬੱਚਿਆਂ ਸਮੇਤ ਮੌਤ ਹੋ ਗਈ। ਗੱਡੀ ਚਲਾਉਣ ਵਾਲਾ ਚਾਲਕ ਲਾਪਤਾ ਹੈ ਤੇ ਇੱਕ ਦੀ ਜਾਨ ਬੱਚ ਗਈ। ਪੀੜਤ ਨੇ ਦੱਸਿਆ ਕਿ ਉਹ ਪਿੰਡ ਅਮਰਪੁਰਾ ਦੇ ਵਾਸੀ ਨੇ ਤੇ ਅੱਜ ਪੂਰੇ ਪਰਿਵਾਰ ਨਾਲ 8 ਲਈ ਅਚਾਡਿੱਗੀ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸਟੇਰਿੰਗ ਜਾਮ ਹੋ ਗਿਆ ਉਸਨੇ ਜਦ ਆਪਣੇ ਭਰਾ ਨੂੰ ਬ੍ਰੇਕ ਲਗਾਉਣ ਲਈ ਕਿਹਾ ਤਾਂ ਉਸਨੇ ਗਲਤੀ ਨਾਲ ਸਪੀਡ 'ਤੇ ਪੈਰ ਰੱਖ ਦਿੱਤਾ।