Punjab

ਪੌਪ ਸਟਾਰ Rihana ਹੋਈ Jagmeet Singh ਦੀ ਫੈਨPunjabkesari TV

4 years ago

#Rihana #PopStar #JagmeetSingh #NDPLeader  
ਪੌਪ ਸਟਾਰ ਰਿਹਾਨਾ ਦਾ ਕੌਣ ਫੈਨ ਨਹੀਂ... ਪਰ ਲੱਗਦਾ ਹੈ ਰਿਹਾਨਾ ਫੈਨ ਹੋ ਗਈ ਸਿੰਘ ਸਾਬ੍ਹ ਜਗਮੀਤ ਸਿੰਘ ਦੀ..... ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹਨ.... ਅਜਿਹਾ ਲੱਗ ਰਿਹਾ ਹੈ ਕਿ ਰਿਹਾਨਾ ਨੂੰ ਕੈਨੇਡਾ ਵਿਚ ਹੋਣ ਵਾਲੀਆਂ ਚੋਣਾਂ ਵਿਚ ਕੁਝ ਖਾਸ ਹੀ ਦਿਲਚਸਪੀ ਹੈ.... ਜਿਸ ਦੇ ਚੱਲਦੇ ਉਸ ਨੇ ਇੰਸਟਾਗ੍ਰਾਮ 'ਤੇ ਫਾਲੋ ਕਰ ਲਿਆ ਹੈ ਐੱਨ. ਡੀ. ਪੀ. ਲੀਡਰ ਜਗਮੀਤ ਸਿੰਘ ਨੂੰ..ਰਿਹਾਨਾ ਨੇ ਜਦੋਂ ਵੀਰਵਾਰ ਨੂੰ ਜਗਮੀਤ ਸਿੰਘ ਨੂੰ ਫਾਲੋ ਕੀਤਾ ਤਾਂ ਸੋਸ਼ਲ ਮੀਡੀਆ 'ਤੇ ਕੈਨੇਡੀਅਨਾਂ ਵਿਚ ਜਿਵੇਂ ਉਤਸ਼ਾਹ ਦੀ ਲਹਿਰ ਫੈਲ ਗਈ....