Punjab

Pakistan ਤੋਂ ਜੰਗ ਜਿੱਤਣ ਵਾਲਾ Veer Chakkar ਜੇਤੂ ਘਰੇਲੂ ਕਲੇਸ਼ ਤੋਂ ਹਾਰਿਆPunjabkesari TV

4 years ago

1971 ਦੀ ਜੰਗ 'ਚ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲਾ ਵੀਰ ਚੱਕਰ ਜੇਤੂ ਇਹ ਫੌਜੀ ਆਪਣੇ ਹੀ ਪੁੱਤ ਤੋਂ ਹਾਰ ਗਿਆ ਐ... ਆਪਣੇ ਹੀ ਘਰ 'ਚ ਰਹਿਣ ਲਈ ਪੁਲਸ ਕੋਲੋਂ ਮਦਦ ਮੰਗ ਰਿਹਾ ਐ... ਮਾਮਲਾ ਮੋਗਾ ਦੇ ਪਿੰਡ ਸਲੀਣਾ ਦੀ ਐ, ਜਿਥੇ ਵੀਰ ਚੱਕਰ ਜੇਤੂ ਫੌਜੀ ਬੂਟਾ ਸਿੰਘ ਨੇ ਆਪਣੇ ਹੀ ਪੁੱਤ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਐ....ਬੂਟਾ ਸਿੰਘ ਦਾ ਦੋਸ਼ ਐ ਕਿ ਪੁੱਤ ਜਗਸੀਰ ਸਿੰਘ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਿਲਕੇ ਘਰ 'ਤੇ ਕਬਜ਼ਾ ਕਰ ਲਿਆ ਤੇ ....ਉਨ੍ਹਾਂ ਦੋਵਾਂ ਜੀਆਂ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਐ... ਹੁਣ ਦੋਵੇਂ ਆਪਣੀਆਂ ਦੋਵੇਂ ਧੀਆਂ ਕੋਲ ਵੱਖੋ-ਵੱਖ ਰਹਿ ਰਹੇ ਨੇ....ਕੱਲ ਜਦੋਂ ਉਸਦੀ ਬੇਟੀ ਆਪਣੀ ਮਾਂ ਨੂੰ ਘਰ ਛੱਡਣ ਆਈ ਤਾਂ ਜਗਸੀਰ ਦੇ ਪਰਿਵਾਰ ਨੇ ਫਿਰ ਉਸ ਨਾਲ ਕੁੱਟਮਾਰ ਕੀਤੀ...