Punjab

ਗਰਮਖਿਆਲੀਆਂ ‘ਤੇ ਮੋਦੀ ਸਰਕਾਰ ਹੋਈ ਨਰਮ..?Punjabkesari TV

4 years ago

ਗਰਮਖਿਆਲੀਆਂ ‘ਤੇ ਨਰੇਂਦਰ ਮੋਦੀ ਸਰਕਾਰ ਹੋਈ ਨਰਮ..?
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਕੀਤੀ ਮਾਫ
ਮੋਦੀ ਸਰਕਾਰ ਦਾ ਫੈਸਲਾ, ਰਾਜੋਆਣਾ ਨੂੰ ਫਾਂਸੀ ਨਹੀਂ ਹੁਣ ਉਮਰਕੈਦ
ਰਵਨੀਤ ਸਿੰਘ ਬਿੱਟੂ ਬੀਜੇਪੀ ਸਰਕਾਰ ਦੇ ਫੈਸਲੇ ਤੋਂ ਨਾਰਾਜ਼
ਸ਼ਿਕਾਇਤ ਕੀਤੀ ਪਰ ਮੋਦੀ-ਸ਼ਾਹ ਦੀ ਜੋੜੀ ਨਹੀਂ ਸੁਣਦੀ: ਬਿੱਟੂ
ਬਿੱਟੂ ਦਾ ਸਵਾਲ- ਬੀਜੇਪੀ ਪੰਜਾਬ ‘ਚ ਕੀ ਕਰਨਾ ਚਾਹੁੰਦੀ ਹੈ ?
ਜਨਤਾ ਦੱਸੇ ਉਹ ਬੀਜੇਪੀ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੀ ਹੈ ?