PUNJAB 2020

ਮੇਜਰ ਰਵੀ ਇੰਦਰ ਸਿੰਘ ਸੰਧੂ ਸੁਡਾਨ 'ਚ ਹੋਏ ਸ਼ਹੀਦPunjabkesari TV

10 months ago

ਸੁਡਾਨ 'ਚ ਡਿਊਟੀ ਦੇ ਰਹੇ ਮੇਜਰ ਰਵੀਇੰਦਰ ਸਿੰਘ ਦਾ ਦਿਹਾਂਤ
ਭਾਰਤੀ ਫੌਜ ਨੇ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ
ਬਠਿੰਡਾ ਦੇ ਰਹਿਣ ਵਾਲੇ ਸਨ ਮੇਜਰ ਰਵੀਇੰਦਰ ਸਿੰਘ
ਸਿਗਨਲ ਅਫਸਰ ਦੇ ਅਹੁਦੇ 'ਤੇ ਸਨ ਤਾਇਨਾਤ
3 ਨਵੰਬਰ ਨੂੰ ਮੇਜਰ ਸੰਧੂ ਦੀ ਵਿਗੜੀ ਸੀ ਸਿਹਤ
6 ਨਵੰਬਰ ਨੂੰ ਉਨ੍ਹਾਂ ਦਾ ਹੋ ਗਿਆ ਸੀ ਦਿਹਾਂਤ
ਮੇਜਰ ਸੰਧੂ ਕਾਬਿਲ ਤੇ ਬਹਾਦੁਰ ਸੈਨਿਕ ਸਨ