Punjab

Sandeep Dhaliwal ਦੇ ਅੰਤਮ ਸੰਸਕਾਰ 'ਚ ਪਹੁੰਚੇ Ravi Singh ਨੇ ਕਿਉਂ ਮੰਗੀ ਮੁਆਫੀPunjabkesari TV

4 years ago

ਸੰਦੀਪ ਧਾਲੀਵਾਲ ਦੇ ਸਸਕਾਰ 'ਤੇ ਪਹੁੰਚੇ ਸੀ ਰਵੀ ਸਿੰਘ
ਅਮਰੀਕਾ ਦੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਸਨ ਸੰਦੀਪ ਧਾਲੀਵਾਲ
ਰਵੀ ਸਿੰਘ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਸੀ ਲੋਕ
ਰਵੀ ਸਿੰਘ ਨੇ ਸਸਕਾਰ ਮੌਕੇ ਤਸਵੀਰਾਂ ਤੋਂ ਕੀਤਾ ਇਨਕਾਰ
ਕਿਹਾ-'ਇਹ ਮੌਕਾ ਸਿਰਫ ਸੰਦੀਪ ਨੂੰ ਯਾਦ ਕਰਨ ਦਾ ਸੀ'
ਸੈਲਫੀਆਂ ਨਾ ਕਰਵਾਉਣ ਲਈ ਰਵੀ ਸਿੰਘ ਨੇ ਮੰਗੀ ਮੁਆਫੀ
ਅਮਰੀਕਾ ਵਿਚ ਸਰਕਾਰੀ ਸਨਮਾਨਾਂ ਨਾਲ ਹੋਇਆ ਸੰਦੀਪ ਦਾ ਸਸਕਾਰ
ਲੋਕਾਂ ਨਾਲ ਕੀਤਾ ਵਾਅਦਾ, ਫਿਰ ਮਿਲਣ ਆਵਾਂਗਾ